best turban tying service near me in amritsar

best turban tying service near me in amritsar

Ferozpuria Turban Training Centre in Amritsar 90274-00004 ‘ ਜੇਕਰ ਤੁਸੀ ਅੰਮ੍ਰਿਤਸਰ ਦੇ ਕਿਸੇ ਵੀ ਕੋਨੇ ਤੇ ਹੋ । ਦਸਤਾਰ ਸਜਾਉਣ ਦੀ ਸੇਵਾ ਲੇਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਨਾਲ ਰਾਬਤਾ ਕਾਇਮ ਕਰੋ ਤਾਂ ਜੋ ਅਸੀਂ ਤੁਹਾਨੂੰ ਸੋਹਣੀ ਦਸਤਾਰ ( ਤਾਜ ) ਸਿਰ ਤੇ ਸਜਾ ਸਕੀਏ । ਕੱਲੇ ਅੰਮ੍ਰਿਤਸਰ ਹੀ ਨਹੀਂ ਤੁਸੀਂ ਪੰਜਾਬ ਭਾਰਤ ਤੋ ਇਲਾਵਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਦਸਤਾਰ ਸਜਾਉਣ ਅਤੇ ਸਿੱਖਣ ਦੀ ਸੇਵਾ ਲੇ ਸਕਦੇ ਹੋ ।